ਜਦੋਂ ਕਿਸੀ ਵਸਤੁ ਨੂੰ ਕਿਸ਼ਤਾ ਵਿਚ ਵਿਚ੍ਯਾ ਜਾਂਦਾ ਹੈ ਤਾ ਉਹੋ ਸਾਧਾਰਣ ਵਿਕਰੀ ਨਹੀਂ ਰਿਹੰਦੀ । ਉਸ ਉਤੇ ਲੇਖਾਕੰਨ ਦੇ ਸਾਧਾਰਣ ਵਿਕਰੀ ਨੂੰ ਰੇਕਾਰ੍ਡ ਕਰਨ ਦੇ ਨਿਯਮ ਨਹੀਂ ਲਾਗੂ ਹੋਣ ਗੇ । ਜਦੋ ਵੀ ਅਸੀਂ ਨਕਦ ਪ੍ਰਾਪਤ ਕਰਾਂਗੇ ਤਾ ਇਹ ਵਿਕਰੀ ਮਨੀ ਜਾਵੇ ਗੇਈ । ਰਹ ਗਈ ਗਲ ਲਾਭ ਹਾਨੀ ਖਾਤੇ ਵਿਚ ਦਿਖਾਉਣ ਦੀ ਤਾ ਅਸੀਂ ਹੇਠਾ ਇਸਦੇ ਕੁਛ ਸ੍ਟੇਪ੍ਸ ਦੇ ਰਹੀ ਹਾ ।
1. ਸਬ ਤੋ ਪਹਲਾ ਇਕ ਸਾਲ ਦੀ ਕੁਲ ਕਿਸ਼ਤਾ ਦੀ ਵਿਕਰੀ ਨਿਕਾਲੋਂ
Installment sales of 2011
$1,200,000
2. ਏਸ ਵਿਕਰੀ ਨੂੰ ਕਰਨ ਲੇਇ ਜੋ ਵੀ ਲਾਗਤ ਆਵੇ ਉਸ ਨੂੰ ਨਿਕਾਲੋਂ
$840,000
३. ਏਕ ਤੇ ਦੋ ਪੋਇੰਟ ਦਾ ਅੰਤਰ ਪਤਾ ਕਰੋਂ ਇਹ ਕੁਲ ਲਾਭ ਹੋੰਵੇਗਾ
Deferred Gross profit
1,200,000 - 840,000 = $360,000
4. ਉਪਰੋਕਤ ਕੁਲ ਲਾਭ ਦੇ ਅਧਾਰ ਤੇ ਕੁਲ ਲਾਭ ਦਰ ਪਤਾ ਕਰੋਂ ।
360,000/ 1,200,000 X 100= 30%
5. ਹੁਣ ਇਕ ਸਾਲ ਵਿਚ ਜੋ ਵੀ ਨਕਦ ਕਿਸ਼ਤਾ ਦੀ ਵਿਕਰੀ ਤੋ ਪ੍ਰਾਪਤ ਹੋਯਾ ਉਸ ਨੂੰ ਨੋਟ ਕਰੋ ਜੀ ।
$300,000
6. ਹੁਣ ਕੁਲ ਲਾਭ ਦਰ ਨੂੰ ਨਕਦ ਨਾਲ ਗੁਣਾ ਕਰੇ, ਇਹ ਆਪਾ ਨੇ ਲਾਭ ਹਾਨੀ ਖਾਤੇ ਵਿਚ ਦਿਖਾਣਾ ਹੈ ।
Revenue from Installment Sales for Income Statement
$300,000 X 30% = $ 90,000
Read it in English at here.

COMMENTS